Sunday, December 30, 2012

Writings of Baba Sheikh Farid ji


Birth year:- 1173
Death year:- 17-oct-1265





ABOUT:-

Hazrat Baba Fariduddin Ganjshakar, a Muslim Sufi, is generally recognized as the first major poet of the Punjabi language and is considered one of the pivotal saints of the Punjab region. Revered by Muslims and Hindus, he is also considered one of the fifteen Sikh Bhagats within Sikhism and his selected works form part of the Guru Granth Sahib, the Sikh sacred scripture.
 
One of Farīd’s most important contributions to Punjabi literature was his development of the language for literary purposes. Whereas Sanskrit, Arabic, Turkish and Persian had historically been considered the languages of the learned, the elite and used in monastic centres, Punjabi was generally considered a lesser refined folk language. Although earlier poets had written in a primitive Punjabi, there was little beyond Punjabi literature besides the range of traditional and anonymous ballads. By using Punjabi as the language of poetry, Farīd laid the basis for a vernacular Punjabi literature that would be developed later.

Baba Farid Ji was the first Punjabi saint or should we say the father of punjabi culture. A 12th century sufi preacher whose 116 hyms in punjabi were recognized and given the highest regard and status after they were procured by Guru Nanak Dev Ji from Sheikh Ibrahim, the 12th successor of Shiekh Farid and later preserved in Adi Granth, (Sri Guru Granth Sahib Ji). Baba Farid, a people’s poet, was a very pious, humble and religious man of impeccable character. He led a simple life.

Kalaam by Farid Ji:-

1)
ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ
ਤੁਰਿਯਾ ਤੁਰਿਯਾ ਜਾ ਤੂਂ ਦਿਲ ਵਿਚ ਵਗਣਾਂ ਲਾ
ਇਕ ਵਲ ਪੈਂਦਾ ਚਕਲੇ ਤਾਂ ਸੌ ਸੌ ਵਗਦੇ ਰਾਹ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਉਠ ਫ਼ਰੀਦਾ ਸੁਤਿਯਾਂ ਤੂਂ ਝਾੜੂ ਦੇ ਮਸੀਤ
ਤੂਂ ਸੁਤਾ ਰਬ ਜਾਗਦਾ ਤੇਰੀ ਡਾਡੇ ਨਾਲ ਪਰੀਤ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਜੇ ਤੂਂ ਅਕਲ ਲਤੀਫ਼ ਏਂ ਤੇ ਕਾਲੇ ਲਿਖ ਨਾ ਲੇਖ
ਅਪਨੇ ਗਿਰੇਬਾਂ ਮੇ ਸਿਰ ਨੀਂਵਾਂ ਕਰਕੇ ਵੇਖ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਉਠ ਫ਼ਰੀਦਾ ਸੁਤਿਯਾਂ ਤੂਂ ਦੁਣਿਯਾ ਵੇਖਣ ਜਾ
ਜੇ ਕੋਈ ਮਿਲ ਜਾਯੇ ਬਕਸ਼ਿਯਾ ਫ਼ੇਰ ਤੂਂਵੀ ਬਕਸ਼ਿਯਾ ਜਾ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਫ਼ਰੀਦਾ ਐਸਾ ਹੋ ਨਮਾ ਜੀਂਵੇ ਕਖ ਫ਼ਕੀਰ
ਪੈਰਾਂ ਹੇਠ ਲਤਾੜਿਯੇ ਕਦੀ ਨਾ ਛਡੇ ਪਰੀਤ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਵੇਖ ਫ਼ਰੀਦਾ ਜੋਠਿਯਾਂ ਸ਼ਕਰ ਹੋਈ ਵਿਸ਼
ਸਾਈਂ ਬਾਜੋਂ ਅਪਣੇ ਵੇਦਨ ਕੈਯੇ ਕਿਸ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਫ਼ਰੀਦਾ ਖਾਕ ਨਾ ਨਿਂਦਿਯੇ ਖਾਕੋਂ ਜੇਠ ਨਾ ਕੋਈ
ਜੁਂਦਿਯਾਂ ਦੇ ਪੈਰਾਂ ਥਲੇ ਮੋਯਾਂ ਉਪਰ ਹੋਯੇ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਰੋਟੀ ਮੇਰੀ ਕਾਠ ਦੀ ਲਾਵਣ ਮੇਰੀ ਭੁਖ
ਜੇ ਮੈਂ ਖਾਦਿਯਾਂ ਚੌਪੜਿਯਾਂ ਘਣੇ ਪੈਣ ਗੇ ਦੁਖ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਰੁਖਿ ਸੁਕਿ ਖਾ ਕੇ ਠਂਡਾ ਪਾਣੀ ਪੀ
ਵੇਖ ਪਰਾਈ ਚੌਪੜੀ ਨਾ ਤਰਸਾਈਯੇ ਜੀ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਬਿਰਹਾ ਬਿਰਹਾ ਆਖਿਯੇ ਬਿਰਹਾ ਤੂਂ ਸੁਲਤਾਨ
ਜਿਸ ਤਨ ਬਿਰਹਾ ਨਾ ਉਪਜੇ ਓ ਤਨ ਜਾਨ ਮਸ਼ਾਨ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਕੋਠੇ ਮਂਡਪ ਮਾਂਡਿਯਾਂ ਐਂਵੇ ਨਾ ਲਾਇਯੇ ਚਿਤ
ਮਿਟੀ ਉਤੇ ਪੈਇ ਜਦੋਂ ਕੋਈ ਨਾ ਹੋਸੀ ਮਿਤ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਐ ਨਕਮੀ ਨੁਕ ਮੇ ਸੌ ਕਮੜੇ ਵਛਾ
ਮਤ ਸ਼ਰਮਿਂਦਾ ਹੋਵਸੀਂ ਸਾਈਂ ਦੇ ਦਰਬਾਰ
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

ਕਾਲੇ ਮੇਂਡੇ ਕਪੜੇ ਕਾਲਾ ਮੇਂਡਾ ਵੇਸ਼
ਗੁਣ ਨਾ ਭਰਿਯਾ ਮਹਫ਼ਿਲਾਂ ਲੋਕ ਕੈਣ ਪਰਵੇਸ਼
ਫ਼ਰੀਦਾ ਤੁਰਿਯਾ ਤੁਰਿਯਾ ਜਾ ਫ਼ਰੀਦਾ ਤੁਰਿਯਾ ਤੁਰਿਯਾ ਜਾ

You can also download this kalaam (sung by Nusrat Fateh Ali Khan Saab) by paste below URL in ur address bar
http://media.folkpunjab.com/Nusrat%20Fateh%20Ali%20Khan%20-%20Farida%20Turia%20Turia%20Ja.mp3

or

Click here to download this kalaam

 

 2)
Farida bure da bhala kar, gussa man na handaa
Dehi rog na laggiye, palle sabh kichh paa  

You can also download this kalaam (sung by Ashi) by paste below URL in ur address bar

http://media.folkpunjab.com/Ashi%20-%20Farida%20Bure%20Da%20Bhala%20Kar.mp3 

or 


3)
Buddha hoya sheikh Farid, Kamban laggi dayh
Je so varya jeevna, Bheetan hosi khayh

Dekh Farida jo thea darhi hoi bhoor
Aggu neda aaya, pichaa rahya door

Farida kothe mandap mariaa, ayt na laaye chit
Mitti payii atolave koay na hosi mit

Farida bhanni gharhi savanni, tutti naagar lajj
Azraeel farishta kai ghar nathi ajj

Farida bhanni gharhi savanni, tutti naagar lajj
Jo sajjan bhoye bhaar thay, say kio aave ajj

Kandi utay rukh-ra kichrak bannay dheer
Farida kachay bhanday rakhiye kichar taai neer

Farida daryave kanne baggla betha kayl karay
Kayl karainde hanj nu, achintay baaj paaye

Baaj paye tis rab de kaylaañ visriyañ
Jo mann chit na chayte san so gaale rub ki-aa


You can also download this kalaam (sung by Chitra Singh & Jagjit Singh) by paste below URL in ur address bar

http://media.folkpunjab.com/Jagjit%20Singh%20-%20Budha%20Hoya%20Sheikh%20Farid.mp3

or 


4)
Farida main janya dukh mujh ko, Dukh sabha ae jag
Uche chadh ke dekhya, Taañ ghar ghar aeha agg

Farida jo tain maran mukkian, Tinhan na maraiñ ghum
Aapne ghar jaiye, Pair tinhañ de chum

Farida jaañ to khattan vayl, Taañ tu ratta duni sio
Marag savai neehi, jaañ bharya taañ ladhia

Farida kali jine na ravi-aa, Dholi raave koay
Kar sayin so phirhari, Rang navela hoye 

 You can also download this kalaam (sung by Jagjit Singh) by paste below URL in ur address bar

 http://media.folkpunjab.com/Jagjit%20Singh%20-%20Farida%20Main%20Janya%20Dukh%20Mujhko.mp3

or 

Shaloks:-

 ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
फरीदा दर दरवेसी गाखड़ी चलां दुनीआं भति ॥
Farīḏā ḏar ḏarvesī gākẖ▫ṛī cẖalāʼn ḏunī▫āʼn bẖaṯ. 

Meaning:- Fareed, it is so difficult to become a humble Saint at the Lord’s Door.

 

ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥
fareedhaa kirree pavandheeee kharraa n aap muhaae ||1||

Meaning:- Fareed, the call has come; be careful now – don’t let yourself be robbed. ||1||

ਬੋਲੈ ਸੇਖ ਫਰੀਦੁ ਿਪਆਰੇ ਅਲਹ ਲਗੇ ॥
बोलै सेख फरीदु िपआरे अलह लगे ॥
bolai saykh fareed pi-aaray alah lagay.

Meaning:- Says Shaykh Fareed, O my dear friend, attach yourself to the Lord.

 

ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥
सेख फरीदै खैरु दीजै बंदगी ॥४॥१॥
saykh fareedai khair deejai bandagee. ||4||1||

Meaning:- Please, bless Shaykh Fareed with the bounty of Your meditative worship. ||4||1||

 

  Hope you like this !!!!!

No comments:

Post a Comment